ਪੰਜਾਬੀ ਗਾਇਕ ਜਾਨੀ ਨੂੰ ਮਿਲ ਰਹੀਆਂ ਨੇ ਗੈਂਗਸਟਰਾਂ ਦੀਆਂ ਧਮਕੀਆਂ ,ਜਾਨੀ ਨੇ ਪਰਿਵਾਰ ਸਮੇਤ ਪੰਜਾਬ ਛੱਡ ਦਿੱਤਾ ਹੈ। ਜਾਨੀ ਦੇ ਮੈਨੇਜਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਰੱਖਿਆ ਲਈ ਚਿੱਠੀ ਲਿਖੀ ਜਿਸ ਵਿੱਚ ਜਾਨੀ ਅਤੇ ਜਾਨੀ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਜਾਨੀ ਦੇ ਮੈਨੇਜਰ ਨੇ ਇੱਕ ਚਿੱਠੀ SSP ਮੋਹਾਲੀ ਤੇ ADGP ਸਕਿਓਰਿਟੀ ਨੂੰ ਵੀ ਲਿਖੀ ਅੱਤੇ ਸੁਰੱਖਿਆ ਦੀ ਮੰਗ ਕੀਤੀ। #Janni #Jannisongs #Janniwriter